Purchase Call Now Whatsapp

ਕਿਸਾਨ
ਡੇਅਰੀ ਪ੍ਰੀਮਿਕਸ

ਫੀਡ ਕੋਈ ਵੀ ਹੋਵੇ ਪ੍ਰੀਮਿਕਸ ਕਿਸਾਨ ਦਾ

1. ਮੱਝਾਂ, ਗਾਂਵਾਂ ਦੀਆਂ ਖੁਰਾਕੀ ਜ਼ਰੂਰਤਾਂ ਹੁਣ ਬਦਲਦੇ ਸਮੇਂ ਦੇ ਨਾਲ ਬਹੁਤ ਬਦਲ ਚੁੱਕੀਆਂ ਹਨ।
2. ਮਾੜੀ ਤੂੜੀ, ਮਾੜੀ ਕੁਆਲਟੀ ਦਾ ਮੱਕੀ ਦਾ ਆਚਾਰ ਅਤੇ ਮਾੜੀ ਫੀਡ-ਗਿੱਲੇ ਦਾਣੇ ਦੀ ਵਰਤੋਂ ਬਿਮਾਰੀਆਂ ਨੂੰ ਦਿਨ ਰਾਤ ਵਧਾ ਰਹੀਆਂ ਹਨ।
3. ਚੰਗੀ ਖੁਰਾਕ ਦੇਣ ਦੇ ਬਾਵਜੂਦ ਵੀ ਖੁਰਾਕੀ ਤੱਤਾਂ ਦੀ ਘਾਟ ਪਸੂਆਂ ਨੂੰ ਘੁਣ ਵਾਂਗ ਖਾ ਰਹੀ ਹੈ।
4. ਪੂਰਾ ਦੁੱਧ ਨਾ ਦੇਣਾ, ਮੈਸਟਾਇਟਸ, ਰਪੀਟ ਬਰੀਡਿੰਗ ਅਤੇ ਲੰਗੜਾਪਣ 90% ਫਾਰਮਾਂ ਦੇ ਬੰਦ ਹੋਣ ਜਾਂ ਘਾਟਾ ਪੈਣ ਦੇ ਮੁੱਖ ਕਾਰਨ ਹਨ।
5. ਮਿਨਰਲ ਮਿਕਸਰ ਹੁਣ ਬਦਲਦੇ ਸਮੇਂ ਦਾ ਸਹੀ ਬਦਲ ਨਹੀਂ। ਲੋੜ ਹੈ, ਸਾਰੀਆਂ ਖੁਰਾਕੀ ਜ਼ਰੂਰਤਾਂ ਵਧੀਆਂ ਸੰਤੁਲਿਤ ਅਤੇ 100% ਸ਼ੁੱਧ ਡੇਅਰੀ ਪ੍ਰੀਮਿਕਸ ਰਾਹੀ ਪੂਰੀਆਂ ਕਰਨ ਦੀ।
ਮੈਗਨੀਜ਼, ਆਇਓਡੀਨ, ਆਇਰਨ/ਲੋਹਾ, ਸਲੀਨੀਅਮ, ਕਰੋਸੀਅਮ / ਵਿਟਾਮਿਨ ਐੱਚ, ਨਾਇਆਸਿਨ, ਬੀਟਾ ਕੈਰੋਟੀਨ, ਵਿਟਾਮਿਨ ਏ., ਬੀ., ਡੀ., ਈ. ਅਤੇ ਹੋਰ ਲਾਈਵ ਯੀਸਟ ਸਮੇਤ ਸਾਰੇ ਖੁਰਾਕੀ ਤੱਤਾਂ ਦਾ 100% ਸੰਪੂਰਨ ਅਤੇ 100% ਸ਼ੁੱਧ ਸੁਮੇਲ, ਪਹਿਲਾਂ ਅਤੇ ਪੂਰਾ ਨਵਾਂ ਨਰੋਆ ਕਿਸਾਨ ਡੇਅਰੀ ਪ੍ਰੀਮਿਕਸ 10 ਲਿਟਰ ਤੋਂ 50-60 ਲਿਟਰ ਦੀਆਂ ਗਾਂਵਾਂ ਅਤੇ ਮੱਝਾਂ ਦੀਆਂ ਸਾਰੀਆਂ ਖੁਰਾਕੀ ਜ਼ਰੂਰਤਾਂ ਦਾ ਪੂਰਾ ਹੱਲ।

ਹਮੇਸ਼ਾ ਯਾਦ ਰੱਖੋ-
ਫੀਡ ਕੋਈ ਵੀ ਹੋਵੇ,
ਪ੍ਰੀਮਿਕਸ ਕਿਸਾਨ ਦਾ ਤੁਹਡਾ ਆਪਣਾ ਕਿਸਾਨ ਡੇਅਰੀ ਪ੍ਰੀਮਿਕਸ ਅਤੇ ਮਿਲਕ ਬੂਸਟਰ
ਡੋਜ - ਡੇਅਰੀ ਪ੍ਰੀਮਿਕਸ - 3
10 ਲਿਟਰ ਤੋਂ 20 ਲਿਟਰ ਵਾਲੀਆਂ ਮੱਝਾਂ ਗਾਂਵਾਂ ਲਈ
ਡੇਅਰੀ ਪ੍ਰੀਮਿਕਸ - 2
20 ਲਿਟਰ ਤੋਂ 50-60 ਲਿਟਰ ਵਾਲੀਆਂ ਗਾਂਵਾਂ ਮੱਝਾਂ ਲਈ
ਡੇਜ਼ - ਗਾਂਵਾਂ 10 ਗ੍ਰਾਮ ਡੇਅਰੀ ਪ੍ਰੀਮਿਕਸ ਪ੍ਰਤੀ ਲਿਟਰ ਦੁੱਧ ਘੱਟੋ ਘੱਟ -100 ਗ੍ਰਾਮ ਦੁੱਧ ਪ੍ਰਤੀ ਦਿਨ ਪ੍ਰਤੀ ਪਸ਼ੂ
• ਸੂਣ ਤੋਂ 2 ਮਹੀਨੇ ਪਹਿਲਾਂ 200 ਗ੍ਰਾਮ ਪ੍ਰਤੀ ਪਸ਼ੂ.ਪ੍ਰਤੀ ਦਿਨ ਲੇਵੇ ਦੇ ਸੰਪਰੂਨ ਵਿਕਾਸ ਅਤੇ ਬਿਮਾਰੀਆਂ ਤੋਂ ਬਚਾਅ ਦਾ ਪੱਕਾ ਹੱਲ
• ਮਿਲਕ ਬੂਸਟਰ - ਤਾਜ਼ੇ ਸੂਏ ਪਸ਼ੂਆਂ ਨੂੰ 200 ਗ੍ਰਾਮ ਸੂਏ ਤੋਂ ਬਾਅਦ ਗੱਭਣ ਹੋਏ ਤੱਕ (60 ਦਿਨ /2 ਮਹੀਨੇ ਤੱਕ)
• ਪੂਰਾ ਦੁੱਧ, ਹਰ ਸਾਲ ਸੂਆ ਅਤੇ ਬਿਮਾਰੀਆਂ ਤੋਂ ਬਚਾਅ ਦੀ ਪੂਰੀ ਗਾਰੰਟੀ
ਨੋਟ - ਡੇਅਰੀ ਪ੍ਰੀਮਿਕਸ ਅਤੇ ਮਿਲਕ ਬੂਸਟਰ ਦੀ ਵਰਤੋਂ ਨਾਲ ਕੋਈ ਵੀ ਕੈਲਸ਼ੀਅਮ, ਵਿਟਾਮਿਨ ਐੱਚ ਅਤੇ ਲਿਵਰ ਟੌਨਿਕਸ ਵਾਲੀਆਂ ਢੋਲੀਆਂ ਦੀ ਵਰਤੋਂ ਕਰਨ ਦੀ ਲੋੜੀ ਨਹੀਂ।





Aims & Objectives

We produces premium quality Premix and Milk Boosters for dairy farmers. Our results-oriented products are designed to increase milk production.

Read Details

Unmatched Quality

For many years we are dealing in premium-quality veterinary products that guarantee optimal health, growth, and productivity for High Milk Yielders Animals.

Read Details

Product Range

We manufacture high-quality, high-performance and effective products. We gained trust of millions of veterinarians and livestock owners.

Read Details

Automation & Innovation

We have best R&D Team in the sector who are very innovative making FARM TO FORK DAIRY SOLUTIONS to offer unmatched farm mechanization products.

Read Details

FARM
TO FORK

DAIRY SOLUTIONS

With Farm to Fork Dairy Solutions for all animal nutritional products, we have acquired a wide range of knowledge and experience in all aspects of the feed chain. We use this knowledge and experience to provide you with optimal and customised feed solution. In our opinion, customised solutions also involves advising you on how to use the premixes in combination with your local available raw materials...

READ MORE

Our
Products

For High Milk Yielders Animals

Office Address :

FARM TO FORK DAIRY SOLUTIONS,
Near RLNC Mart Sector-15 Jharsa Road Gurgaon 122001
+91 9115151055,
+91 9115851055